ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 3 ਅਪ੍ਰੈਲ ਤੋਂ ਗੁਰਦੁਆਰਾ ਸਾਹਿਬ ਵਿਖੇ ਸਹਿਜ ਪਾਠ ਗੁਰਦੁਆਰਾ ਸਾਹਿਬ ਦੇ ਮੇਨ ਹਾਲ ਵਿੱਚ ਸੰਗਤੀ ਰੂਪ ਵਿੱਚ ਕੀਤਾ ਜਾਏਗਾ ਅਤੇ ਨਾਲ ਨਾਲ ਸੰਥਿਆ (ਸ਼ੁੱਧ ਉਚਾਰਨ ਸੰਬੰਧੀ ਜਾਣਕਾਰੀ ) ਵੀ ਦਿੱਤੀ ਜਾਏਗੀ ਜੀ. Sanagt Ji Please share this post :ShareFacebookXTelegramWhatsAppLike this:Like Loading... Related