Ank Ankan Prabandh – ਅੰਕ ਅਕਣ ਪ੍ਰਬੰਧ

ਅੰਕ ਅੰਕਣ ਪ੍ਰਬੰਧ

ਗੁਰੂ ਗ੍ਰੰਥ ਸਾਹਿਬ ਦਾ ਸਭ ਤੋਂ ਖ਼ੂਬਸੂਰਤ ਪਹਿਲੂ ਇਹ ਹੈ ਕਿ ਇਸ ਵਿੱਚ ਕਿਸੇ ਕਿਸਮ ਦਾ ਵਾਧਾ-ਘਾਟਾ ਕਰਨਾ ਸੰਭਵ ਹੀ ਨਹੀਂ ਹੈ। ਹਰੇਕ ਰਾਗ ਵਿੱਚ ਬਾਣੀ ਅੰਕਿਤ ਕਰਨ ਵੇਲੇ ਵੱਖ-ਵੱਖ ਗੁਰੂ ਸਾਹਿਬ ਵੱਲੋਂ ਉਚਾਰੇ ਸ਼ਬਦ, ਅਸ਼ਟਪਦੀਆਂ, ਛੰਤ, ਸੋਲਹੇ ਆਦਿ ਦੀ ਗਿਣਤੀ ਦਿੱਤੀ ਗਈ ਹੈ ਅਤੇ ਅਖ਼ੀਰ ਵਿੱਚ ਕੁਲ ਜੋੜ ਦਿੱਤਾ ਗਿਆ ਹੈ, ਤਾਂ ਕਿ ਕਿਧਰੇ ਵਾਧਾ-ਘਾਟਾ ਨਾ ਕੀਤਾ ਜਾ ਸਕੇ। ਇਹੋ ਤਰਤੀਬ ਭਗਤ ਸਾਹਿਬਾਨ ਦੀ ਬਾਣੀ ਅੰਕਿਤ ਕਰਨ ਵੇਲੇ ਵਰਤੀ ਗਈ ਹੈ। ਉਦਾਹਰਣ ਵਜੋਂ :

ਸਿਰੀਰਾਗੁ ਮਹਲਾ ੧॥੩੩॥

ਸਿਰੀਰਾਗੁ ਮਹਲਾ ੩॥੩੩॥੩੧॥੬੪॥

ਸਿਰੀਰਾਗੁ ਮਹਲਾ ੪॥੩੩॥੩੧॥੬॥੭੦॥ ਸਿਰੀਰਾਗੁ ਮਹਲਾ ੫||੩੦|| ੧੦੦ |