Bibi Sharan Kaur Niwas
|| ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ||
ਗੁਰਦੁਆਰਾ ਬਾਬਾ ਜੋਰਾਵਰ ਸਿੰਘ ਜੀ ਬਾਬਾ ਫਤਿਹ ਸਿੰਘ ਜੀ ਦੇ ਵੱਲੋਂ ਕੀਤੇ ਗਏ ਇੱਕ ਬਹੁਤ ਹੀ ਸੋਹਣੇ ਉਪਰਾਲੇ ਜੋ ਕਿ ਆਪ ਸੰਗਤਾਂ ਦੇ ਸਹਿਯੋਗ ਨਾਲ ਆਪ ਸੰਗਤਾਂ ਲਈ ਹੀ ਬੀਬੀ ਸ਼ਰਨ ਕੌਰ ਜੀ ਦੇ ਨਾਮ ਤੋਂ ਨਿਵਾਸ ਅਸਥਾਨ ਸ਼ੁਰੂ ਕੀਤਾ ਗਿਆ ਹੈ । ਆਪ ਜੀ ਅੱਗੇ ਬੇਨਤੀ ਹੈ ਕਿ ਆਪ ਜੀ ਦਿੱਤੇ ਗਏ ਨੰਬਰਾਂ ਤੇ ਕਾਲ ਕਰਕੇ ਆਪਣੇ ਲਈ ਕਮਰੇ ਬੁੱਕ ਕਰਾ ਸਕਦੇ ਹੋ ਜੀ
01146631437
Visit us at : www.bibisharankaurniwas.com